ਥਾਣਾ ਸਟਿੀ ਸਾਊਥ ਮੋਗਾ
ਮੁਦੈਲਾ ਨੇ ਦਰਜ ਰਜਸਿਟਰ ਕਰਾਇਆ ਕ ਿਉਸਦੀ ਲੜਕੀ ……..ਉਮਰ 10 ਸਾਲ ਜੋ ਆਰੀਆ ਸਕੂਲ ਮੋਗਾ ਵਖਿੇ ਪੜਦੀ ਹੈ।ਦੋਸ਼ੀ ਹਰੀ ਲਾਲ ਉਹਨਾਂ ਦਾ ਗੁਆਢੀ ਹੈ ਜਸਿ ਨਾਲ ਉਹਨਾਂ ਦੇ ਘਰੇਲੂ ਸਬੰਧ ਹਨ ਜੋ ਬੱਚੀ ਅਨੀਤਾ ਨੂੰ ਆਪਣੇ ਘਰ ਅਕਸਰ ਹੀ ਲੈ ਜਾਦਾ ਸੀ।ਕੱਲ ਮੁਦੈਲਾ ਪਤੀ ਨੇ ਉਸਨੂੰ ਇੱਕ ਵੀਡੀਓ ਫੋਨ ਪਰ ਦਖਿਾਈ ਤੇ ਦੱਸਆਿ ਕ ਿਇਹ ਵੀਡੀਓ ਮੈਨੂੰ ਮੇਰੇ ਤਾਏ ਦੇ ਲੜਕੇ ਰਵੀਸ਼ ਕੁਮਾਰ ਪੁੱਤਰ ਅਕਸ਼ੇ ਕੁਮਾਰ ਤਵਿਾੜੀ ਨੇ ਭੇਜੀ ਹੈ ਜਸਿ ਵੱਿਚ ਦੋਸ਼ੀ ਹਰੀ ਲਾਲ ਨੇ ਉਹਨਾਂ ਦੀ ਬੇਟੀ ਨਾਲ ਗੱਲਤ ਕੰਮ ਕੀਤਾ ਹੈ ਜੋ ਇਹ ਵੀਡਓ ਿਉਸ ਨੂੰ ਕ੍ਰਸ਼ਿਨ ਦਾਸ ਪੁੱਤਰ ਅਕਲੂ ਦਾਸ ਵਾਸੀ ਮਜੀਠਾ ਚੌਕ ਗਲੀ ਨੰਬਰ 9 ਮੋਗਾ ਨੇ ਇਹ ਵੀਡੀਓ ਭੇਜੀ ਹੈ ਜਸਿ ਮੁਤਾਬਕਿ ਇਹ ਵੀਡੀਓ ਮਤਿੀ 27-03-2021 ਦੀ ਹੈ ਜਸਿ ਵੱਿਚ ਦੋਸ਼ੀ ਹਰੀ ਲਾਲ ਉਸਦੀ ਲੜਕੀ ਅਨੀਤਾ ਨਾਲ ਗਲਤ ਕੰਮ (ਬਲਾਤਕਾਰ) ਕਰ ਰਹਿਾ ਹੈ।ਜਸਿਤੇ ਦੋਸ਼ੀ ਖਲਿਾਫ ਮਕੁੱਦਮਾ ਦਰਜ ਰਜਸਿਟਰ ਕੀਤਾ ਗਆਿ। ਐਸ ਆਈ ਵੀਰਪਾਲ ਕੌਰ ਨੇ ਹਰੀ ਲਾਲ ਪੁੱਤਰ ਦੇਵੀ ਲਾਲ ਵਾਸੀ ਰੂਪਾ ਪੱਤੀ ਮੋਗਾ ਤੇ 191/10-08-2021 ੂ/ਸ਼ 376ਅਭ/506 ੀਫਛ, 6 ਫੌਸ਼ਛੌ ਅਛਠ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਸਿਟਰ ਕਰਾਇਆ ਕ ਿਉਹ ਬਾਘਾਪੁਰਾਣਾ ਤੋਂ ਕੱਪੜੇ ਖਰੀਦ ਕੇ ਟੈਪੂ ਪਰ ਬੈਠ ਕੇ ਜਾ ਰਹਿਾ ਸੀ ਤਾਂ ਦੋਸ਼ੀ ਨੇ ਉਸਦੇ ਹੱਥ ਵੱਿਚ ਫੜਆਿ ਮੋਬਾਇਲ ਫੋਨ ਮਾਰਕਾ ਓਪੋ ਖੋਹ ਕੇ ਮੋਕਾ ਤੋਂ ਫਰਾਰ ਹੋ ਗਆਿ ਮਲਤੀ ਕਰੀਬ 8,000 ਰੁਪਏ।ਜਸਿਨੂੰ ਬਾਅਦ ਵੱਿਚ ਪੁਲਸਿ ਪਾਰਟੀ ਵੱਲੋ ਗ੍ਰਫਿਤਾਰ ਮੋਬਾਇਕਲ ਫੌਨ ਬ੍ਰਾਂਮਦ ਕੀਤਾ ਗਆਿ। ਐਸ ਆਈ ਜਗਸੀਰ ਸੰਿਘ ਨੇ ਕੁਲਵੰਿਦਰ ਸੰਿਘ ਪੁੱਤਰ ਨਛੱਤਰ ਸੰਿਘ ਵਾਸੀ ਰਾਊਕੇ ਕਲ਼ਾਂ ਤੇ 169/10-08-2021 ੂ/ਸ਼ 379ਭ ੀਫਛ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਨੇ ਇਤਲਾਹ ਦੱਿਤੀ ਕ ਿਦੋਸ਼ੀ ਜਆਿਲੀ ਕਰੰਸੀ ਤਆਿਰ ਕਰਕੇ ਅੱਗੇ ਅਸਲੀ ਕਰੰਸੀ ਵਜੋ ਵਰਤਦਾ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਜਆਿਲੀ ਕਰੰਸੀ ਸਮੇਤ ਕਾਬੂ ਕੀਤਾ ਜਾ ਸਕਦਾ ਹੈ ਜਸਿਨੂੰ ਨਾਕਾਬੰਦੀ ਦੋਰਾਨ ਮੋਟਰ ਸਾਇਕਲ ਨੰਬਰੀ ਪੀ ਬੀ 03 ਏ ਜੀ 7213 ਸਮੇਤ ਗ੍ਰਫਿਤਾਰ ਕਰਕੇ ਉਸ ਪਾਸੋਂ 50,000 ਰੁਪਏ ਜਆਿਲੀ ਕੰਰਸੀ ਦੇ ਬ੍ਰਾਂਮਦ ਕੀਤੇ ਗਏ। ਸ:ਥ:ਤਰਸੇਮ ਸੰਿਘ ਨੇ ਲਖਵੀਰ ਸੰਿਘ ਪੁੱਤਰ ਮਲਕੀਤ ਸੰਿਘ ਵਾਸੀ ਹਰੀਏਵਾਲਾ ਤੇ 168/10-08-2021 ਅ/ਧ 489ਏ/489ਬੀ/489ਸੀ/489ਡੀ ਭ:ਦ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
ਥਾਣਾ ਸਟਿੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਫਿਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ 100 ਐਸ ਆਰ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ:ਬਲਧੀਰ ਸੰਿਘ ਨੇ ਜਗਦੀਪ ਸੰਿਘ ਪੁੱਤਰ ਭਜਨ ਸੰਿਘ ਵਾਸੀ ਪੰਿਡ ਘੋਲੀਆ ਕਲਾਂ ਤੇ 192/10-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਫਿਤਾਰ ਕਰਕੇ ਉਸ ਪਾਸੋਂ 500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ 100 ਐਸ ਆਰ ਬ੍ਰਾਂਮਦ ਕਰ ਲਈਆਂ ਗਈਆਂ। ਐਸ ਆਈ ਦਲਿਬਾਗ ਸੰਿਘ ਨੇ ਗੁਰਦੱਿਤ ਸੰਿਘ ਪੁੱਤਰ ਹਰਬੰਸ ਸੰਿਘ ਵਾਸੀ ਰਾਜਾ ਪੱਤੀ ਲੋਪੋ ਤੇ 111/10-08-2021 ਅ/ਧ 22-61-85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
ਥਾਣਾ ਨਹਿਾਲ ਸੰਿਘ ਵਾਲਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਫਿਤਾਰ ਕਰਕੇ ਉਸ ਪਾਸੋਂ 250 ਨਸ਼ੀਲੀਆਂ ਗੋਲੀਆਂ ਮਾਰਕਾ ਐਟੀਜੋਲਮ 0.5 ਬ੍ਰਾਂਮਦ ਕਰ ਲਈਆਂ ਗਈਆਂ। ਐਸ ਆਈ ਮੱਘਰ ਸੰਿਘ ਨੇ ਸੁਖਵੰਿਦਰ ਸੰਿਘ ਉਰਫ ਬੰਿਦਰ ਪੁੱਤਰ ਬਚਨ ਸੰਿਘ ਵਾਸੀ ਪੰਿਡ ਨੰਗਲ ਤੇ 143/10-08-2021 ਅ/ਧ 22-61-85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਫਿਤਾਰ ਕਰਕੇ ਉਸ ਪਾਸੋਂ 10 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਜਸਵੰਤ ਸੰਿਘ ਨੇ ਬਲਤੇਜ ਸੰਿਘ ਪੁੱਤਰ ਸੁਰਜੀਤ ਸੰਿਘ ਵਾਸੀ ਪੰਿਡ ਚੀਦਾ ਤੇ 81/10-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਫਿਤਾਰ ਕਰਕੇ ਉਸ ਪਾਸੋਂ 15 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ:ਥ:ਗੁਰਨੈਬ ਸੰਿਘ ਨੇ ਜਸਵੰਿਦਰ ਸੰਿਘ ਉਰਫ ਗੰਗਾ ਸੰਿਘ ਪੁੱਤਰ ਜਰਨੈਲ ਸੰਿਘ ਵਾਸੀ ਸਮਲਾਸਰ ਤੇ 82/10-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਫਿਤਾਰ ਕਰਕੇ ਉਸ ਪਾਸੋਂ 06 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਸ:ਥ:ਜਗਜੀਤ ਸੰਿਘ ਨੇ ਸਮਿਰਜੀਤ ਸੰਿਘ ਪੁੱਤਰ ਬੰਤ ਸੰਿਘ ਵਾਸੀ ਭਗਤਾ ਭਾਈ ਬਠੰਿਡਾ ਤੇ 83/10-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਫਿਤਾਰ ਕਰਕੇ ਉਸ ਪਾਸੋਂ 19 ਬੋਤਲਾਂ ਸ਼ਰਾਬ ਮਾਰਕਾ ਹੀਰ ਸੋਫੀ ਹਰਆਿਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਗੁਰਬਖਸ਼ ਸੰਿਘ ਨੇ ਰਜੰਿਦਰ ਸੰਿਘ ਉਰਫ ਰਾਜਾ ਪੁੱਤਰ ਹਾਕਮ ਸੰਿਘ ਵਾਸੀ ਪੰਿਡ ਰੋਡੇ ਤੇ 84/10-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਸਿਟਰ ਕੀਤਾ।
PUNJAB




INDIA








WORLD









