ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਿਜਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਮਦੀ ਦੀ ਬੇਸਬਾਲ ਅਤੇ ਡਾਗਾਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਆਪਸੀ ਝਗੜਾ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਗਨਦੀਪ ਸਿੰਘ ਨੇ 1.ਇੰਦਰਜੀਤ ਸਿੰਘ ਪੁੱਤਰ ਇਕਬਾਲ ਸਿੰਘ 2.ਗੁਰਦੀਪ ਸਿੰਘ ਪੁੱਤਰ ਪੱਪੂ ਸਿੰਘ 3.ਸੰਨੀ ਪੁੱਤਰ ਤਾਰ ਸਿੰਘ 4.ਕੁਲਦੀਪ ਸਿੰਘ ਪੁੱਤਰ ਭਗਵੰਤ ਸਿੰਘ 5.ਅੰਸ਼ਦੀਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀਆਨ ਲੰਗੇਆਣਾ ਨਵਾਂ ਤੇ 145/14-07-2021 ੂ/ਸ਼ 323/324/148/149 ੀਫਛ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਕਾਰਾਂ ਅਤੇ ਮੋਟਰ ਸਾਇਕਲਾਂ ਪਰ ਸਵਾਰ ਹੋ ਕੇ ਉਹਨਾਂ ਦੇ ਘਰ ਅੰਦਰ ਆਏ ਅਤੇ ਬੇਸਬਾਲ, ਡਾਗਾਂ,ਸੋਟੀਆਂ, ਟੋਕੇ, ਗੰਡਾਸੇ ਨਾਲ ਉਸਦੀ ਕੁੱਟਮਾਰ ਕੀਤੀ ਅਤੇ ਉਸਦੇ ਘਰ ਦੀ ਭੰਨ੍ਹਤੋੜ ਕੀਤੀ ਵਜ੍ਹਾ ਰੰਜਿਸ਼ ਪੁਰਾਣਾ ਆਪਸੀ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਨਿਰਮਲ ਸਿੰਘ ਨੇ 1.ਰਛਪਾਲ ਸਿੰਘ ਉਰਫ ਛਾਲੂ ਪੁੱਤਰ ਪੂਰਨ ਸਿੰਘ 2.ਗੁਰਦੇਵ ਸਿੰਘ ਉਰਫ ਨੀਲਾ ਪੁੱਤਰ ਕਾਲਾ ਸਿੰਘ 3.ਨਿਸ਼ਾਨ ਸਿੰਘ ਪੁੱਤਰ ਹਰਮੇਸ਼ ਸਿੰਘ 4.ਦਿਆਲ ਸਿੰਘ ਪੁੱਤਰ ਮੋਮ ਸਿੰਘ 5.ਰਛਪਾਲ ਸਿੰਘ ਪੁੱਤਰ ਮੋਮ ਸਿੰਘ 6.ਬੂਟਾ ਸਿੰਘ ਪੁੱਤਰ ਬਾਰਾ ਸਿੰਘ 7.ਸ਼ਿਵ ਸਿੰਘ ਪੁੱਤਰ ਗੋਲੂ ਸਿੰਘ 8.ਗੋਰਾ ਸਿੰਘ ਪੁੱਤਰ ਬੀਰਾ ਸਿੰਘ 9.ਸਤਨਾਮ ਸਿੰਘ 10.ਮਨਪ੍ਰੀਤ ਸਿੰਘ ਪੁੱਤਰਾਨ ਚੰਨਾ ਸਿੰਘ 11.ਚੰਨਾ ਸਿੰਘ ਪੁੱਤਰ ਗੁਲਾਬ ਸਿੰਘ 12.ਸਰਬਜੀਤ ਸਿੰਘ ਪੁੱਤਰ ਮੀਤਾ ਸਿੰਘ 13.ਰੱਬੋ ਸਿੰਘ ਪੁੱਤਰ ਬਗੀਚਾ ਸਿੰਘ 14.ਕਾਲਾ ਸਿੰਘ ਪੁੱਤਰ ਕਿੱਕਰ ਸਿੰਘ 15.ਚਰਨਾ ਸਿੰਘ ਪੁੱਤਰ ਉਜਾਗਰ ਸਿੰਘ 16.ਨਛੱਤਰ ਸਿੰਘ ਪੁੱਤਰ ਹਰਭਜਨ ਸਿੰਘ 17.ਮਨਜਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ 18 ਜਸਪਾਲ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀਆਨ ਦੋਲੇਵਾਲਾ 19.ਲੱਲੂ ਸਿੰਘ ਪੁੱਤਰ ਬਲਵੀਰ ਸਿੰਘ ਲਾਟੀਆਂ ਵਾਲਾ 20 ਕਾਲੂ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤੋਤੀ ਵਾਲਾ 21 ਸ਼ਿੰਦਾ ਸਿੰਘ ਵਾਸੀ ਤੋਤੀਵਾਲਾ 22.ਬੱਬੀ ਸਿੰਘ ਪੁੱਤਰ ਬਲੇਰ ਸਿੰਘ ਵਾਸੀ ਸੇਚਾ 23.ਬਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬੂਟਾ 24.ਰਾਜਵਿੰਦਰ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਭੋਏਪੁਰ 25.ਹਰਭਜਨ ਸਿੰਘ ਪੁੱਤਰ ਸੁਰੈਣ ਸਿੰਘ 26.ਪੂਰਨ ਸਿੰਘ ਪੁੱਤਰ ਫੰਦਾ ਸਿੰਘ 27 ਰਾਣੀ ਪਤਨੀ ਪੂਰਨ ਸਿੰਘ ਵਾਸੀ ਦੋਲੇਵਾਲਾ ਅਤੇ ਕਈ ਨਾਮਾਲੂਮ ਆਦਮੀ ਤੇ 111/14-07-2021 ੂ/ਸ਼ 452 /427/323/148/149/120ਭ ੀਫਛ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤਾਨ ਦੋਸ਼ੀਆਂਨ ਜਦੋਂ ਸਰਕਾਰੀ ਗੁਦਾਮਾਂ ਵਿੱਚ ਸਪੈਸ਼ਲ ਲੱਗਦੀ ਹੈ ਤਾਂ ਟਰੱਕਾਂ ਵਿੱਚੋਂ ਕਣਕ ਅਤੇ ਝੋਨੇ ਦੇ ਗੱਟੇ ਚੋਰੀ ਕਰਕੇ ਸਰਕਾਰੀ ਬੋਰੀਆਂ ਬਦਲ ਕੇ ਹੋਰ ਗੱਟਿਆਂ ਵਿੱਚ ਪਾ ਕੇ ਅੱਗੇ ਅੱਟਾਂ ਚੱਕੀਆਂ ਤੇ ਵੇਚ ਦਿੰਦੇ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ ਰੇਡ ਕਰਕੇ ਦੋਸ਼ੀ ਕੁਲਵਿੰਦਰ ਸਿੰਘ ਪਾਸੋਂ 7 ਗੱਟੇ ਚੋਲ ਵਜਨੀ 35-35 ਕਿੱਲੋਗ੍ਰਾਂਮ ਅਤੇ 1 ਗੱਟਾ ਕਣਕ ਵਜਨੀ 35 ਕਿੱਲੋਗ੍ਰਾਂਮ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਹਰਮੇਸ਼ ਲਾਲ ਨੇ 1.ਵਿਜੇ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬੱਡੂਵਾਲ 2.ਬੀਰੂ ਪੁੱਤਰ ਨਾਮਾਲੂਮ ਵਾਸੀ ਘੋਲੀਆਂ ਕਲਾਂ 3.ਕੁਲਵਿੰਦਰ ਸਿੰਘ ਪੁੱਤਰ ਪਰਸਨ ਸਿੰਘ ਵਾਸੀ ਘੋਲੀਆ ਹਾਲ ਅਬਾਦ ਝੁੱਗੀ ਨੇੜੇ ਰੇਲਵੇ ਸਟੇਸ਼ਨ ਮੋਗਾ ਤੇ 109/14-07-2021 ੂ/ਸ਼ 420/408/381 ੀਫਛ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ੳਸ ਪਾਸੋਂ 185 ਨਸ਼ੀਲੀਆ ਗੋਲੀਆਂ ਖੱਲੀਆਂ ਗੋਲੀਆਂ ਰੰਗ ਬਦਾਮੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਧੀਰ ਸਿੰਘ ਨੇ ਨਿਰਮਲ ਸਿੰਘ ਉਰਫ ਨਿੱਮਾ ਪੁੱਤਰ ਇੰਦਰਪਾਲ ਸਿੰਘ ਵਾਸੀ ਪਿੰਡ ਚੜਿੱਕ ਤੇ 155/14-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ੳਸ ਪਾਸੋਂ 110 ਨਸ਼ੀਲੀਆ ਗੋਲੀਆਂ ਮਾਰਕਾ ਟਰਾਮਾਡੋਲ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਗੁਰਤੇਜ ਸਿੰਘ ਨੇ ਗੁਲਸ਼ਣ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੰਹਤਾ ਦਾ ਮਹੱਲਾ ਬਾਘਾਪੁਰਾਣਾ ਤੇ 144/14-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ੳਸ ਪਾਸੋਂ 300 ਨਸ਼ੀਲੀਆ ਗੋਲੀਆਂ ਮਾਰਕਾ ਈਟੀਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਲਖਵਿੰਦਰ ਸਿੰਘ ਨੇ ਬਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਨੇੜੇ ਲਹਿਲਵਾਨ ਦਾ ਢਾਬਾ (ਜਗਰਾਓ) ਤੇ 110/14-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਬੂਟਾ ਸਿੰਘ ਨੇ ਹਰਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਧੱਲੇਕੇ ਤੇ 79/14-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਹੋਲ:ਜਗਵਿੰਦਰ ਸਿੰਘ ਨੇ ਤਰਸੇਮ ਸਿੰਘ ਉਰਫ ਸੋਨੀ ਪੁੱਤਰ ਜੋਰਾ ਸਿੰਘ ਵਾਸੀ ਘੱਲ ਕਲਾਂ ਤੇ 80/14-07-2021 ਅ/ਧ 61-1-14ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









