ਥਾਣਾ ਧਰਮਕੋਟ
ਇਹ ਮੁਕੱਦਮਾਂ ਦਰਖਾਸਤ ਨੰਬਰੀ 2909/ਪੀ.ਸੀ 7/19 ਮਿਤੀ 16-12-2019 ਬਾਅਦ ਪੜਤਾਲ ਇੰਚਾਰਜ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਨੂੰ ਵਿਦੇਸ਼ ਅਸਟੇ੍ਰਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 4,22,000/- ਰੁਪਏ ਦੀ ਠੱਗੀ ਮਾਰ ਲਈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਲਖਵਿੰਦਰ ਸਿੰਘ ਨੇ 1.ਮਨਿੰਦਰਪਾਲ ਸਿੰਘ ਉਰਫ ਰਿੱਕੀ ਪੁੱਤਰ ਬਲਜੀਤ ਸਿੰਘ 2.ਪੂਜਾ ਸਬਰਵਾਲ ਪਤਨੀ ਮਨਿੰਦਰਪਾਲ ਸਿੰਘ ਉਰਫ ਰਿੱਕੀ ਵਾਸੀਆਨ ਫਤਿਹਪੁਰ ਗੁੱਜਰਾਂ ਜਿਲ੍ਹਾ ਲੁਧਿਆਣਾ ਹਾਲ ਵਾਸੀ ਫਲੈਟ ਨੰ:534,ਐਫ.ਐਫ,ਪਾਮ ਗਾਰਡਨ ਸਾਹਨੇਵਾਲ3.ਕੁਲਵੰਤ ਸਿੰਘ ਪੁੱਤਰ ਕੰਵਲਜੀਤ ਸਿੰਘ 4.ਨਰਿੰਦਰ ਸਿੰਘ ਉਰਫ ਰਿੱਕੀ ਪੁੱਤਰ ਕੰਵਲਜੀਤ ਸਿੰਘ 5.ਜਸਵੀਰ ਕੌਰ ਉਰਫ ਵੀਰੋ ਪਤਨੀ ਕੰਵਲਜੀਤ ਸਿੰਘ ਵਾਸੀਆਨ ਫਤਿਹਪੁਰ ਗੁੱਜਰਾਂ ਜਿਲ੍ਹਾ ਲੁਧਿਆਣਾ ਤੇ 138/20-07-2021 ਅ/ਧ 420,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









