ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਮੁਦਈ ਆਪਣੀ ਪਤਨੀ ਸਮੇਤ ਘਰ ਵਿੱਚ ਸੈਰ ਕਰ ਰਿਹਾ ਸੀ ਤਾਂ ਮੁਦਈ ਦਾ ਗੁਆਂਢੀ ਦੋਸ਼ੀ ਰਾਮ ਸਿੰਘ ਮੁਦਈ ਦੇ ਘਰ ਦਾ ਛੋਟਾ ਦਰਵਾਜਾ ਖੋਲ ਕੇ, ਹੱਥ ਵਿੱਚ ਪਿਸਟਲ ਫੜ ਕੇ, ਮੁਦਈ ਦੇ ਘਰ ਅੰਦਰ ਆ ਗਿਆ ਅਤੇ ਮੁਦਈ ਨੂੰ ਗਾਲੀ ਗਲੋਚ ਕਰਨ ਲੱਗ ਗਿਆ ਅਤੇ ਮਾਰ ਦੇਣ ਦੀ ਨੀਯਤ ਨਾਲ ਦੋਸ਼ੀ ਨੇ ਪਿਸਟਲ ਦਾ ਸਿੱਧਾ ਫਾਇਰ ਮੁਦਈ ਅਤੇ ਉਸਦੀ ਪਤਨੀ ਵੱਲ ਕੀਤਾ ਤਾਂ ਮੁਦਈ ਅਤੇ ਉਸਦੀ ਪਤਨੀ ਹੇਠਾ ਡਿੱਗ ਗਏ ਅਤੇ ਆਪਣੇ ਘਰ ਦੇ ਅੰਦਰ ਵੜ ਗਏ ਤਾਂ ਦੋਸ਼ੀ ਨੇ ਪਿਸਟਲ ਦਾ ਇਕ ਹੋਰ ਫਾਇਰ ਮੁਦਈ ਦੇ ਘਰ ਵੱਲ ਕੀਤਾ ਜੋ ਸ਼ੀਸ਼ੇ ਦੀ ਖਿੜਕੀ ਵਿੱਚ ਦੀ ਲੰਘ ਕੇ, ਘਰ ਦੀ ਲਾਬੀ ਦੀ ਕੰਧ ਵਿੱਚ ਲੱਗਾ। ਰੋਲਾ ਪਾਉਣ ਤੇ ਦੋਸ਼ੀ ਪਿਸਟਲ ਸਮੇਤ ਮੋਕਾ ਤੋਂ ਫਰਾਰ ਹੋ ਗਿਆ। ਵਜ੍ਹਾ ਰੰਜਿਸ਼:- ਦੋਸ਼ੀ ਨੂੰ ਸ਼ੱਕ ਹੈ ਕਿ ਮੁਦਈ ਧਿਰ ਉਹਨਾ ਦੇ ਘਰ ਵਿੱਚ ਲੜਾਈ ਪਾਉਂਦੇ ਹਨ।ਥਾਣੇਦਾਰ ਗੁਰਸੇਵਕ ਸਿੰਘ ਨੇ 1.ਰਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਾਹਲਾ ਕਲਾਂ ਤੇ 148/17-07-2021 ਅ/ਧ 307,458 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ।ਸ:ਥ: ਜਸਵੰਤ ਸਿੰਘ ਨੇ ਗੁਰਤੇਜ ਸਿੰਘ ਉਰਫ ਰਾਜੂ ਪੁੱਤਰ ਮਨਜੀਤ ਸਿੰਘ ਵਾਸੀ ਬਾਦਲ ਪੱਤੀ ਪਿੰਡ ਰੋਡੇ ਜਿਲ੍ਹਾ ਮੋਗਾ ਤੇ 69/17-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 30 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ।ਸ:ਥ: ਦਿਲਬਾਗ ਸਿੰਘ ਨੇ ਰਵੀ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਤੇ 44/17-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 25 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ।ਸ:ਥ: ਜਗਸੀਰ ਸਿੰਘ ਨੇ ਕੁਲਵੰਤ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਤੇ 45/17-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









