ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਸਵਿਫਟਰ ਕਾਰ ਨੰਬਰੀ ਡੀ ਐਲ 2 ਸੀਕੇ 1147 ਪਰ ਸਵਾਰ ਹੋ ਕੇ ਚਮਕੌਰ ਸਾਹਿਬ ਤੋਂ ਪਿੰਡ ਨੂੰ ਜਾ ਰਿਹਾ ਸੀ ਜਦ ਉਹ ਟੋਲ ਪਲਾਜਾ ਖੁਖਰਾਣਾ ਪਰ ਪੁੱਜਾ ਤਾਂ 4 ਨਾਮਾਲੂਮ ਆਦਮੀ ਇੱਕ ਮੋਟਰ ਸਾਇਕਲ ਪਰ ਆਏ ਅਤੇ ਉਸਦੀ ਗੱਡੀ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ।ਮਲੀਤੀ 1 ਲੱਖ 50 ਹਜਾਰ ਰੁਪਏ।ਜਿਸਤੇ ਨਾਮਾਲੂਮ ਆਦਮੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਰਛਪਾਲ ਸਿੰਘ ਨੇ ਨਾਮਾਲੂਮ ਆਦਮੀ ਤੇ 93/04-08-2021 ਅ/ਧ 379ਬੀ/341/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਆਦਮੀ ਉਸਦੇ ਭਗਵੰਤ ਐਕਗਰੋ ਫੂਡ ਸ਼ੈਲਰ ਵਿੱਚ ਆਏ ਅਤੇ ਸੈਲਰ ਵਿੱਚ ਪਏ ਖਾਲੀ ਬਾਰਦਾਨਾ ਕੁੱਲ 135 ਪਲੰਦੇ (ਇੱਕ ਪੁਲੰਦੇ ਵਿੱਚ 50 ਬੋਰੀਆਂ ਹਨ) ਚੋਰੀ ਕਰਕੇ ਲੈ ਗਏ।ਮਲੀਤੀ ਕਰੀਬ 2 ਲੱਖ 35 ਹਜਾਰ ਰੁਪਏ।ਜਿਸਤੇ ਨਾਮਾਲੂਮ ਆਦਮੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਦੀਪ ਰਾਜ ਨੇ ਨਾਮਾਲੂਮ ਆਦਮੀ ਤੇ 138/05-08-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਰਾਝਾ ਸੋਫੀਆ ਦੀਆਂ ਬ੍ਰਾਂਮਦ ਕੀਤੀਆਂ ਗਈਆਂ ਸ:ਥ:ਗੁਰਨੈਬ ਸਿੰਘ ਨੇ ਰਣਜੀਤ ਸਿੰਘ ਉਰਫ ਜੀਤਾ ਪੁੱਤਰ ਜਸਵੀਰ ਸਿੰਘ ਵਾਸੀ ਪੱਤੀ ਬਾਦਲ ਪਿੰਡ ਰੋਡੇ ਤੇ 79/04-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









