LATEST STORIES

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,7 ਕਿੱਲੋ ਤੋਂ ਉਪਰ ਹੈਰੋਇਨ ਸਮੇਤ ਨਸ਼ਾ ਤਸਕਰ ਕੀਤੇ ਕਾਬੂ 

ਪੰਜਾਬ ਵਿੱਚ ਸਰਕਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਵਿਰੁੱਧ ਕਾਰਵਾਈ ਕਰਦੇ ਹੋਏ,...

Read moreDetails

ਪਿੰਡ ਜੀਦੇ ਦੇ ਧਮਾਕਿਆਂ ਨਾਲ ਜੁੜੀ ਜਾਂਚ ‘ਚ ਹੋਏ ਵੱਡੇ ਖੁਲਾਸੇ, ਗੁਰਪ੍ਰੀਤ ਸਿੰਘ ਬਣਨਾ ਚਾਹੁੰਦਾ ਸੀ ਮਨੁੱਖੀ ਬੰਬ, ਰਚ ਰਿਹਾ ਸੀ ਵੱਡੀ ਸਾਜ਼ਿਸ਼ 

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਜੀਦਾ ਵਿਖੇ 10 ਸਤੰਬਰ ਨੂੰ ਧਮਾਕੇ ਹੋਏ ਸੀ। ਉਨ੍ਹਾਂ ਧਮਾਕਿਆਂ ਨਾਲ ਜੁੜੀ ਜਾਂਚ...

Read moreDetails

ਪਿੰਡ ਜੀਦਾ ਵਿੱਚ ਫਿਰ ਹੋਏ ਦੋ ਧਮਾਕੇ,ਰਸਾਇਣ ਇੰਨਾ ਖਤਰਨਾਕ ਹੈ ਕਿ ਖਿੰਡੇ ਹੋਏ ਇਕੱਠੇ ਕਰਨ ਸਮੇਂ ਹੋ ਰਹੇ ਧਮਾਕੇ 

ਪੰਜਾਬ ਦੇ ਬਠਿੰਡਾ ਅਧੀਨ ਆਉਂਦੇ ਪਿੰਡ ਜੀਦਾ ਵਿੱਚ ਫਿਰ ਹੋਏ ਧਮਾਕੇ। ਪਿਛਲੇ ਦਿਨੀਂ 10 ਸਤੰਬਰ ਨੂੰ ਪਿੰਡ ਜੀਦਾ ਵਿੱਚ ਗੁਰਪ੍ਰੀਤ...

Read moreDetails

ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 5048 ਕੇਸਾਂ ਦਾ ਨਿਪਟਾਰਾ, 13,91,36,586/-ਰੁ: ਦੇ ਅਵਾਰਡ ਕੀਤੇ ਗਏ ਪਾਸ

ਮੋਗਾ (ਗਿਆਨ ਸਿੰਘ) : ਜ਼ਿਲ੍ਹਾ ਮੋਗਾ ਵਿੱਚ ਅਤੇ ਸਬ-ਡਵੀਜ਼ਨਾਂ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਸ਼੍ਰੀ ਅਸ਼ਵਨੀ ਕੁਮਾਰ ਮਿਸ਼ਰਾ, ਮਾਣਯੋਗ...

Read moreDetails

ਸਿਮਰਨਜੀਤ ਸਿੰਘ ਬੈਂਸ ਤੇ ਭਤੀਜੇ ਨੇ ਚਲਾਈਆਂ ਗੋਲੀਆਂ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

 ਲੁਧਿਆਣਾ ਤੋਂ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਗੱਡੀ ਤੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ...

Read moreDetails

ਆਮ ਆਦਮੀ ਪਾਰਟੀ ਦਾ ਵਿਧਾਇਕ ਲਾਲਾਪੁਰਾ ਰਗੜਿਆ ਗਿਆ, ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ 

ਪੰਜਾਬ ਦੇ ਤਰਨਤਾਰਨ ਦੀ ਅਦਾਲਤ ਨੇ 12 ਸਾਲ ਪੁਰਾਣੇ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ...

Read moreDetails

ਹੜ੍ਹ ਪੀੜਤਾਂ ਨੂੰ ਦੀਵਾਲੀ ਤੱਕ ਮੁਆਵਜ਼ੇ ਦੇ ਚੈੱਕ ਪਹੁੰਚ ਜਾਣਗੇ, ਮੁੱਖ ਮੰਤਰੀ ਭਗਵੰਤ ਮਾਨ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਿਹਤਯਾਬੀ ਤੋਂ ਬਾਅਦ ਅੱਜ ਹਾਈ ਲੈਵਲ ਦੀ ਮੀਟਿੰਗ ਕੀਤੀ ਹੈ ।...

Read moreDetails

ਪਿੰਡ ਜੀਦਾ ਵਿੱਚ ਹੋਏ ਧਮਾਕੇ,ਦੋ ਵਿਅਕਤੀ ਗੰਭੀਰ ਜ਼ਖ਼ਮੀ, ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ 

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਜੀਦਾ ਵਿਖੇ ਧਮਾਕੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ...

Read moreDetails

ਬੀਤੇ ਦਹਾਕੇ ਦੌਰਾਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਤਿੰਨ ਅਧਿਕਾਰੀਆਂ ਦੀ ਜੇਲ੍ਹ ਵਿੱਚ ਹੋਈ ਤਕੜੀ ਕੁੱਟਮਾਰ 

ਪੰਜਾਬ ਦੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਸੂਰੀ ਕਤਲ ਮਾਮਲੇ ਵਿੱਚ ਬੰਦ ਸੰਦੀਪ ਸਿੰਘ ਸੰਨੀ ਨੌਜਵਾਨ ਨੇ ਸਾਬਕਾ ਪੁਲਿਸ ਅਫਸਰਾਂ ਦੀ...

Read moreDetails

ਆਮ ਆਦਮੀ ਪਾਰਟੀ ਦੇ ਭਗੌੜੇ ਵਿਧਾਇਕ ਪਠਾਨਮਾਜਰਾ ਦੇ ਮੁੰਡੇ ਅਤੇ ਪੀਏ ਤੇ 16 ਹੋਰ ਲੋਕਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ 

ਪੰਜਾਬ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪੁੱਤਰ ਅਤੇ ਪੀਏ ਸਮੇਤ 16...

Read moreDetails
Page 38 of 579 1 37 38 39 579

POPULAR